ਪਤਨੀ ਦੇ ਨਜਾਇਜ਼ ਸੰਬੰਧ ਤੋਂ ਦੁਖੀ ਪਤੀ ਨੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ | Abohar News | OneIndia Punjabi

2023-03-08 1

ਮਾਮਲਾ ਅਬੋਹਰ ਦਾ ਹੈ, ਜਿੱਥੇ ਪਤੀ ਨੇ ਆਪਣੀ ਪਤਨੀ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਹੈ । ਦਰਅਸਲ ਮ੍ਰਿਤਕਾ ਥੋੜੇ ਦਿਨ ਪਹਿਲਾਂ ਆਪਣੇ ਪ੍ਰੇਮੀ ਨਾਲ ਘਰੋਂ ਭੱਜ ਗਈ ਸੀ,ਪਤੀ ਦੇ ਸਮਝਾਉਣ 'ਤੇ ਵੀ ਨਾ ਸਮਝਣ 'ਤੇ ਪਤੀ ਨੇ ਉਸਦਾ ਕਤਲ ਕਰ ਦਿੱਤਾ ਹੈ ।
.
Saddened by his wife's illicit relationship, the husband took his wife to death.
.
.
.
#punjabnews #punjab #aboharnews

Videos similaires